ਜੱਦ ਜੱਦ ਇਹ ਮੀਹ ਵਰਸੇਗਾ I
ਉਦੋ ਇਹ ਮੇਰਾ ਜੀ ਤਰਸੇਗਾ II
ਰਾਤੀ ਸੁਪਨੇ ਚ ਮੇਨੂ ਤੇਰਾ ਦੀਦਾਰ ਹੋਇਆ i
ਮੁੜ ਫੇਰ ਇਕ ਵਾਰ ਤੇਰੇ ਨਾਲ ਮੇਨੂੰ ਪਿਆਰ ਹੋਇਆ II
ਕਾਲੇ ਬੱਦਲਾਂ ਨੇ ਸੁਖ ਦੇ ਸੂਰਜ ਨੂੰ ਜੰਜੀਰਾਂ ਨਾਲ ਬਨਿਆਂ ਹੋਇਆ ਹੈ i
ਮੈ ਵੀ ਅੱਜ ਕਲ ਆਪਨੇ ਨੂੰ ਕਮਲਾ ਸੁਦਾਈ ਮਨੀਆਂ ਹੋਇਆ ਹੈ II
ਹੋਲੀ ਹੋਲੀ ਓਹ ਦਿਨ ਯਾਦਾਂ ਵਾਲੇ ਹੁਣ ਭੁਲ ਰਹੇ ਨੇ i
ਇਹ ਹੰਜੂ ਨੇ ਮੇਰੇ ਜਿਹੜੇ ਅਮ੍ਬ੍ਰੋੰ ਹੁਣ ਰੁਲ ਰਹੇ ਨੇ II
ਏਸ ਮੀਹ ਦੀ ਬੂੰਦਾ ਨੂੰ ਕਦੇ ਨਾ ਤੂੰ ਬਰਬਾਦ ਕਰੀਂ i
ਹਰ ਰੋਜ ਮੇਰੇ ਵਾਂਗੂ ਮੇਨੂੰ ਵੀ ਤੂੰ ਥੋੜਾ ਯਾਦ ਕਰੀਂ II
$andy's
No comments:
Post a Comment